windows 10 ਵਿੱਚ ਅਪਡੇਟਜ਼ ਲਈ ਚੈਕ ਕਰੋ

Windows 10 ਅਪਡੇਟ ਕਰੋ

 

Windows 10 ਸਮੇਂ ਸਮੇਂ ਤੇ ਅਪਡੇਟਜ਼ ਨੂੰ ਕਰਦੀ ਹੈ ਇਸ ਲਈ ਇਹ ਤੁਹਾਨੂੰ ਨਹੀਂ ਕਰਨਾ ਪੈਂਦਾ। ਜਦੋਂ ਇੱਕ ਅਪਡੇਟ ਉਪਲਬਧ ਹੁੰਦਾ ਹੈ, ਇਹ ਸਵੈਚਾਲਿਤ ਹੀ ਡਾਊਨਲੋਡ ਅਤੇ ਇੰਸਟਾਲ ਹੁੰਦਾ ਹੈ – ਤੁਹਾਡੇ PC ਨੂੰ ਨਵੀਨਤਮ ਵਿਸ਼ੇਸ਼ਤਾਵਾਂ ਨਾਲ ਅਪਡੇਟ ਰੱਖਦੇ ਹੋਏ।


ਹੁਣ ਅਪਡੇਟਜ਼ ਨੂੰ ਚੈਕ ਕਰਨ ਲਈ, ਸੈਟਿੰਗਾਂ > ਅਪਡੇਟ ਅਤੇ ਸਿਕਿਉਰਿਟੀ> Windows Update, ਤੇ ਜਾਓ, ਅਤੇ ਅਪਡੇਟਜ਼ ਲਈ ਚੈਕ ਕਰੋ ਦੀ ਚੋਣ ਕਰੋ। ਜੇਕਰ Windows Update ਕਹਿੰਦਾ ਹੈ ਤੁਹਾਡਾ PC ਅੱਪ ਟੂ ਡੇਟ ਹੈ, ਤੁਹਾਡੇ ਕੋਲ ਉਹ ਸਾਰੇ ਅਪਡੇਟ ਉਪਲਬਧ ਹੁੰਦੇ ਹਨ ਜੋ ਇਸ ਸਮੇਂ ਉਪਲਬਧ ਹੁੰਦੇ ਹਨ।

Leave a Reply

Your email address will not be published. Required fields are marked *