windows 10 ਵਿੱਚ ਅਲਾਰਮਾਂ ਦੀ ਵਰਤੋਂ ਕਿਵੇਂ ਕਰਨੀ ਹੈ

ਅਲਾਰਮ ਅਤੇ ਘੜੀ ਐਪਲੀਕੇਸ਼ਨ ਦੀ ਵਰਤੋਂ ਕਿਵੇਂ ਕਰਨੀ ਹੈ

ਅਲਾਰਮ ਨੂੰ ਰੱਦ ਕਰੋ ਜਾਂ ਬੰਦ ਕਰੋ

ਅਲਾਰਮ ਸੁਣਾਈ ਦੇਵੇਗਾ ਚਾਹੇ ਐਪਲੀਕੇਸ਼ਨ ਬੰਦ ਕਿਉਂ ਨਾ ਹੋਵੇ, ਆਵਾਜ਼ ਨੂੰ ਮੌਨ ਕੀਤਾ ਹੋਵੇ, ਤੁਹਾਡਾ PC ਲੌਕ ਕੀਤਾ ਹੋਵੇ, ਜਾਂ (ਕਿਸੇ ਨਵੇਂ ਲੈਪਟੌਪ ਜਾਂ ਟੈਬਲੇਟਸ ਜਿਸ ਤੇ InstantGo ਹੋਵੇ), ਸੁਪਤ ਮੋਡ ਵਿੱਚ ਹੋਵੇ। ਪਰ ਇਹ ਉਸ ਵੇਲੇ ਕੰਮ ਨਹੀਂ ਕਰਨਗੀਆਂ ਜਦੋਂ ਤੁਹਾਡਾ PCਹਾਈਬਰਨੈਟ ਹੋ ਰਿਹਾ ਹੋਵੇ ਜਾਂ ਬੰਦ ਹੋਵੇ। ਇਸਨੂੰ ਹਾਈਬਰਨੈਟ ਹੋਣ ਤੋਂ ਬਚਾਉਣ ਲਈ ਆਪਣੇ PC ਨੂੰ AC ਪਾਵਰ ਵਿੱਚ ਪਲੱਗ ਕਰਨਾ ਸੁਨਿਸ਼ਚਿਤ ਕਰੋ।
ਇੱਕ ਅਲਾਰਮ ਨੂੰ ਬੰਦ ਜਾਂ ਰੱਦ ਕਰਨ ਲਈ:

“windows 10 ਵਿੱਚ ਅਲਾਰਮਾਂ ਦੀ ਵਰਤੋਂ ਕਿਵੇਂ ਕਰਨੀ ਹੈ” ਪੜ੍ਹਨਾ ਜਾਰੀ ਰੱਖੋ।

ਮੈਨੂੰ ਕਿਵੇਂ ਪਤਾ ਲੱਗੇਗਾ ਕਿ microsoft edge ਵਿੱਚ ਕਿਸੇ ਵੈਬਸਾਈਟ ਤੇ ਭਰੋਸਾ ਕਰੀਏ

ਮੈਨੂੰ ਕਿਵੇਂ ਪਤਾ ਲੱਗੇਗਾ ਕਿ Microsoft Edge ਵਿੱਚ ਕਿਸੇ ਵੈਬਸਾਈਟ ਤੇ ਭਰੋਸਾ ਕਰਨਾ ਹੈ?

ਜੇ ਤੁਸੀਂ Microsoft Edge ਵਿੱਚ ਇਕ ਵੈਬਸਾਈਟ ਦੇ ਪਤੇ ਤੋਂ ਬਾਅਦ ਇਕ ਲੌਕ ਬਟਨ ਦੇਖਦੇ ਹੋ ਤਾਂ ਇਸਦਾ ਮਤਲਬ ਹੈ:
ਤੁਸੀਂ ਜੋ ਕੁਝ ਵੀ ਵੈਬਸਾਈਟ ਨੂੰ ਭੇਜਦੇ ਅਤੇ ਪ੍ਰਾਪਤ ਕਰਦੇ ਹੋ, ਏਨਕ੍ਰਿਪਟ ਹੁੰਦਾ ਹੈ, ਜੋ ਕਿਸੇ ਵੀ ਵਿਅਕਤੀ ਲਈ ਇਸ ਜਾਣਕਾਰੀ ਨੂੰ ਪ੍ਰਾਪਤ ਕਰਨਾ ਔਖਾ ਬਣਾਉਂਦਾ ਹੈ।

“ਮੈਨੂੰ ਕਿਵੇਂ ਪਤਾ ਲੱਗੇਗਾ ਕਿ microsoft edge ਵਿੱਚ ਕਿਸੇ ਵੈਬਸਾਈਟ ਤੇ ਭਰੋਸਾ ਕਰੀਏ” ਪੜ੍ਹਨਾ ਜਾਰੀ ਰੱਖੋ।

ਇੱਕ ਸ਼ਕਤੀਸ਼ਾਲੀ ਪਾਸਵਰਡ ਕਿਵੇਂ ਤਿਆਰ ਕਰਨਾ ਹੈ

ਇੱਕ ਸ਼ਕਤੀਸ਼ਾਲੀ ਪਾਸਵਰਡ ਤਿਆਰ ਕਰੋ

ਸ਼ਕਤੀਸ਼ਾਲੀ ਪਾਸਵਰਡ ਅਣਅਧਿਕਾਰਿਤ ਲੋਕਾਂ ਨੂੰ ਫਾਈਲਾਂ, ਪ੍ਰੋਗਰਾਮਾਂ, ਅਤੇ ਦੂਜੇ ਸੋਮਿਆਂ ਤੱਕ ਪਹੁੰਚ ਕਰਨ ਤੋਂ ਰੋਕਥਾਮ ਕਰਦੇ ਹਨ, ਅਤੇ ਅਨੁਮਾਨ ਲਗਾਉਣਾ ਜਾਂ ਤੋੜਨਾ ਮੁਸ਼ਕਲ ਹੋਣਾ ਚਾਹੀਦਾ ਹੈ। ਇੱਕ ਚੰਗਾ ਪਾਸਵਰਡ:
ਘੱਟੋ ਘੱਟ ਅੱਠ ਵਰਣ ਲੰਮਾਂ ਹੁੰਦਾ ਹੈ
ਤੁਹਾਡਾ ਯੂਜ਼ਰ ਨਾਮ, ਅਸਲ ਨਾਮ, ਜਾਂ ਕੰਪਨੀ ਦਾ ਨਾਮ ਨਹੀਂ ਹੁੰਦਾ

“ਇੱਕ ਸ਼ਕਤੀਸ਼ਾਲੀ ਪਾਸਵਰਡ ਕਿਵੇਂ ਤਿਆਰ ਕਰਨਾ ਹੈ” ਪੜ੍ਹਨਾ ਜਾਰੀ ਰੱਖੋ।

bluetooth ਡਿਵਾਈਸ ਨੂੰ pc ਨਾਲ ਕੁਨੈਕਟ ਕਰੋ

ਇਕ Bluetooth ਔਡੀਓ ਡਿਵਾਈਸ ਜਾਂ ਵਾਇਰਲੈੱਸ ਪ੍ਰਦਰਸ਼ਨ ਨੂੰ ਆਪਣੇ PC ਨਾਲ ਕਨੈਕਟ ਕਰੋ

ਇਕ Bluetooth ਔਡੀਓ ਡਿਵਾਈਸ (Windows 10)

ਆਪਣੇ Windows 10 PC ਨਾਲ ਆਪਣੇ Bluetooth ਹੈਡਸੈਟ, ਸਪੀਕਰ, ਜਾਂ ਹੈਡਫੋਨਾਂ ਨੂੰ ਕੁਨੈਕਟ ਕਰਨ ਲਈ, ਤੁਹਾਨੂੰ ਪਹਿਲਾਂ ਡਿਵਾਈਸ ਦਾ ਜੋੜਾ ਬਣਾਉਣ ਦੀ ਲੋੜ ਪਏਗੀ।
ਆਪਣੇ Bluetooth ਡਿਵਾਈਸ ਨੂੰ ਚਾਲੂ ਕਰੋ ਅਤੇ ਇਸ ਨੂੰ ਖੋਜਣ ਦੇ ਸਮਰੱਥ ਬਣਾਓ। ਉਹ ਵਿਧੀ ਜਿਸ ਨਾਲ ਤੁਸੀਂ ਇਸ ਨੂੰ ਖੋਜਣ ਦੇ ਸਮਰੱਥ ਬਣਾਉਂਦੇ ਹੋ ਡਿਵਾਈਸ ਤੇ ਨਿਰਭਰ ਕਰਦਾ ਹੈ। ਵਧੇਰੇ ਜਾਣਕਾਰੀ ਲਈ ਡਿਵਾਈਸ ਦੀ ਜਾਣਕਾਰੀ ਜਾਂ ਵੈਬਸਾਈਟ ਨੂੰ ਚੈਕ ਕਰੋ।

“bluetooth ਡਿਵਾਈਸ ਨੂੰ pc ਨਾਲ ਕੁਨੈਕਟ ਕਰੋ” ਪੜ੍ਹਨਾ ਜਾਰੀ ਰੱਖੋ।

windows ਸਟੋਰ ਲਈ ਖਰੀਦ ਸਾਈਨ-ਇਨ ਸੈਟਿੰਗਾਂ ਨੂੰ ਬਦਲੋ

Windows ਸਟੋਰ ਲਈ ਖਰੀਦ ਸਾਈਨ-ਇਨ ਸੈਟਿੰਗਾਂ ਨੂੰ ਬਦਲੋ

Windows ਸਟੋਰ ਹਰ ਵਾਰ ਜਦੋਂ ਤੁਸੀਂ ਕੋਈ ਚੀਜ਼ ਖਰੀਦਦੇ ਹੋ ਤੁਹਾਡਾ ਪਾਸਵਰਡ ਮੰਗਦਾ ਹੈ। ਖਰੀਦਦਾਰੀ ਨੂੰ ਸਰਲ ਬਣਾਉਣ ਅਤੇ ਪਾਸਵਰਡ ਚਰਣ ਨੂੰ ਛੱਡਣ ਲਈ:
ਸਟੋਰ ਤੇ ਜਾਉ ਐਪਲੀਕੇਸ਼ਨ, ਅਤੇ ਖੋਜ ਬਾਕਸ ਦੇ ਬਗਲ ਵਾਲੀ ਆਪਣੀ ਸਾਈਨ-ਇਨ ਤਸਵੀਰ ਦੀ ਚੋਣ ਕਰੋ।
ਸੈਟਿੰਗਾਂ ਖਰੀਦਦਾਰੀ > ਸਾਈਨ-ਇਨ > ਮੇਰੇ ਖਰੀਦਦਾਰੀ ਤਜਰਬੇ ਨੂੰ ਸੁਆਰੋ ਤੇ ਜਾਉ।

“windows ਸਟੋਰ ਲਈ ਖਰੀਦ ਸਾਈਨ-ਇਨ ਸੈਟਿੰਗਾਂ ਨੂੰ ਬਦਲੋ” ਪੜ੍ਹਨਾ ਜਾਰੀ ਰੱਖੋ।

windows 10 ਵਿੱਚ windows hello

Windows Hello ਕੀ ਹੈ?

Windows 10

Windows Hello ਤੁਹਾਡੇ ਫਿੰਗਰਪ੍ਰਿੰਟ, ਚਿਹਰੇ ਜਾਂ ਅੱਖ ਦੀ ਪੁਤਲੀ ਦਾ ਇਸਤੇਮਾਲ ਕਰਕੇ ਤੁਹਾਡੇ Windows 10 ਡਿਵਾਈਸਿਸ ਨੂੰ ਫੌਰੀ ਤੌਰ ਤੇ ਐਕਸੈਸ ਕਰਨ ਦਾ ਜਿਆਦਾ ਨਿੱਜੀ, ਜਿਆਦਾ ਸੁਰੱਖਿਅਤ ਤਰੀਕਾ ਹੈ। ਫਿੰਗਰਪਰਿੰਟ ਰੀਡਰਾਂ ਵਾਲੇ ਜਿਆਦਾਤਰ PC ਹੁਣ Windows Hello ਇਸਤੇਮਾਲ ਕਰਨ ਲਈ ਤਿਆਰ ਹਨ,

“windows 10 ਵਿੱਚ windows hello” ਪੜ੍ਹਨਾ ਜਾਰੀ ਰੱਖੋ।

windows ਰੱਖਿਅਕ ਦੇ ਨਾਲ ਆਪਣੇ windows 10 pc ਦੀ ਰੱਖਿਆ ਕਰੋ

ਆਪਣੇ Windows 10 PC ਦੀ ਰੱਖਿਆ ਕਿਵੇਂ ਕਰਨੀ ਹੈ

Security Essentials ਕਿੱਥੇ ਹਨ?

ਜੇ ਤੁਹਾਡੇ ਕੋਲ Windows 10 ਹੈ, ਤਾਂ ਤੁਸੀਂ Microsoft Security Essentials ਪ੍ਰਾਪਤ ਕਰ ਸਕਦੇ ਹੈ। ਪਰ ਤੁਹਾਨੂੰ ਇਸ ਦੀ ਲੋੜ ਨਹੀਂ ਹੁੰਦੀ, ਕਿਉਂਕਿ ਤੁਹਾਡੇ ਕੋਲ ਪਹਿਲੇ ਹੀ Windows ਰੱਖਿਅਕ ਹੈ, ਜੋ ਸਮਾਨ ਪੱਧਰ ਦੀ ਰੱਖਿਆ ਪ੍ਰਦਾਨ ਕਰਦਾ ਹੈ।

“windows ਰੱਖਿਅਕ ਦੇ ਨਾਲ ਆਪਣੇ windows 10 pc ਦੀ ਰੱਖਿਆ ਕਰੋ” ਪੜ੍ਹਨਾ ਜਾਰੀ ਰੱਖੋ।

windows 10 ਵਿੱਚ ਆਪਣੀਆਂ ਸੈਟਿੰਗਾਂ ਨੂੰ ਮੈਂ ਸਿੰਕ ਕਿਵੇਂ ਕਰਾਂ?

Windows 10 ਡਿਵਾਈਸਿਸ ਤੇ ਸਿੰਕ ਸੈਟਿੰਗਾਂ ਸੰਬੰਧੀ

ਜਦੋਂ ਸਿੰਕ ਚਾਲੂ ਕੀਤਾ ਜਾਂਦਾ ਹੈ, Windows ਉਨ੍ਹਾਂ ਸੈਟਿੰਗਾਂ ਦਾ ਟ੍ਰੈਕ ਰੱਖਦੀ ਹੈ ਜਿਨ੍ਹਾਂ ਦੀ ਤੁਸੀਂ ਪਰਵਾਹ ਕਰਦੇ ਹੋ ਅਤੇ ਤੁਹਾਡੇ ਲਈ ਉਨ੍ਹਾਂ ਨੂੰ ਤੁਹਾਡੇ ਸਾਰੇ Windows 10 ਡਿਵਾਈਸਿਸ ਤੇ ਸੈਟ ਕਰਦੀ ਹੈ।
ਤੁਸੀਂ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਵੇਂ ਵੈਬ ਬ੍ਰਾਉਜ਼ਰ ਸੈਟਿੰਗਾਂ, ਪਾਸਵਰਡ, ਅਤੇ ਰੰਗ ਵਿਸ਼ਿਆਂ ਨੂੰ ਸਿੰਕ ਕਰਨ ਦੀ ਚੋਣ ਕਰ ਸਕਦੇ ਹੋ। ਜੇਕਰ ਤੁਸੀਂ ਹੋਰ Windows ਸੈਟਿੰਗਾਂ ਨੂੰ, ਚਾਲੂ ਕਰਦੇ ਹੋ, ਤਾਂ Windows ਕੁਝ

“windows 10 ਵਿੱਚ ਆਪਣੀਆਂ ਸੈਟਿੰਗਾਂ ਨੂੰ ਮੈਂ ਸਿੰਕ ਕਿਵੇਂ ਕਰਾਂ?” ਪੜ੍ਹਨਾ ਜਾਰੀ ਰੱਖੋ।

windows 10 ਵਿੱਚ ਫਾਈਲ ਏਕਸਪਲੋਰਰ ਨਾਲ ਮਦਦ ਪ੍ਰਾਪਤ ਕਰੋ

ਫਾਈਲ ਏਕਸਪਲੋਰਰ ਵਿੱਚ ਮਦਦ

ਚੋਟੀ ਦੇ ਵਿਸ਼ੇ

ਫਾਈਲ ਐਕਸਪਲੋਰਅਰ ਬਾਰੇ ਇੱਥੇ ਕੁੱਝ ਕੁ ਆਮ ਪ੍ਰਸ਼ਨਾਂ ਦੇ ਉੱਤਰ ਹਨ:
ਮੈਂ ਤਤਕਾਲ ਪਹੁੰਚ ਨੂੰ ਅਨੁਕੂਲ ਕਿਵੇਂ ਬਣਾਵਾਂ?
Windows 10 ਵਿੱਚ OneDrive ਕਿਵੇਂ ਕੰਮ ਕਰਦੀ ਹੈ?
ਮੇਰੀਆਂ ਲਾਇਬ੍ਰੇਰੀਆਂ ਕਿੱਥੇ ਹਨ?

“windows 10 ਵਿੱਚ ਫਾਈਲ ਏਕਸਪਲੋਰਰ ਨਾਲ ਮਦਦ ਪ੍ਰਾਪਤ ਕਰੋ” ਪੜ੍ਹਨਾ ਜਾਰੀ ਰੱਖੋ।

windows 10 ਵਿੱਚ ਅਪਡੇਟਜ਼ ਲਈ ਚੈਕ ਕਰੋ

Windows 10 ਅਪਡੇਟ ਕਰੋ

 

Windows 10 ਸਮੇਂ ਸਮੇਂ ਤੇ ਅਪਡੇਟਜ਼ ਨੂੰ ਕਰਦੀ ਹੈ ਇਸ ਲਈ ਇਹ ਤੁਹਾਨੂੰ ਨਹੀਂ ਕਰਨਾ ਪੈਂਦਾ। ਜਦੋਂ ਇੱਕ ਅਪਡੇਟ ਉਪਲਬਧ ਹੁੰਦਾ ਹੈ, ਇਹ ਸਵੈਚਾਲਿਤ ਹੀ ਡਾਊਨਲੋਡ ਅਤੇ ਇੰਸਟਾਲ ਹੁੰਦਾ ਹੈ – ਤੁਹਾਡੇ PC ਨੂੰ ਨਵੀਨਤਮ ਵਿਸ਼ੇਸ਼ਤਾਵਾਂ ਨਾਲ ਅਪਡੇਟ ਰੱਖਦੇ ਹੋਏ।

“windows 10 ਵਿੱਚ ਅਪਡੇਟਜ਼ ਲਈ ਚੈਕ ਕਰੋ” ਪੜ੍ਹਨਾ ਜਾਰੀ ਰੱਖੋ।