Windows 10 ਵਿੱਚ ਮਦਦ ਕਿਵੇਂ ਪ੍ਰਾਪਤ ਕਰਨੀ ਹੈ
ਮਦਦ ਲਈ ਖੋਜ਼

ਖੋਜ ਬਾਕਸ ਵਿੱਚ ਇਕ ਸਵਾਲ ਜਾਂ ਕੀਵਰਡ ਦਾਖ਼ਲ ਕਰੋ ਅਤੇ ਤੁਹਾਨੂੰ Microsoft, ਵੈਬ, ਅਤੇ Cortana ਵਲੋਂ ਉੱਤਰ ਮਿਲ ਜਾਣਗੇ।
ਸ਼ੁਰੂ ਕਰੋ ਐਪਲੀਕੇਸ਼ਨ
Windows 10 ਬਾਰੇ ਮੁਢਲੀਆਂ ਗੱਲਾਂ ਜਾਣੋ ਅਤੇ ਪਤਾ ਕਰੋ ਕਿ ਸ਼ੁਰੂ ਕਰੋ ਐਪਲੀਕੇਸ਼ਨ ਵਿੱਚ ਨਵਾਂ ਕੀ ਹੈ। ਇਸ ਨੂੰ ਲੱਭਣ ਲਈ, ਹੇਠਾਂ ਦਿੱਤਾ ਬਟਨ ਚੁਣੋ ਜਾਂ ਸਟਾਰਟ ਬਟਨ ਦੀ ਚੋਣ ਕਰੋ, ਸ਼ੁਰੂ ਕਰੋ ਟਾਈਪ ਕਰੋ
