Windows ਸਟੋਰ ਲਈ ਖਰੀਦ ਸਾਈਨ-ਇਨ ਸੈਟਿੰਗਾਂ ਨੂੰ ਬਦਲੋ
Windows ਸਟੋਰ ਹਰ ਵਾਰ ਜਦੋਂ ਤੁਸੀਂ ਕੋਈ ਚੀਜ਼ ਖਰੀਦਦੇ ਹੋ ਤੁਹਾਡਾ ਪਾਸਵਰਡ ਮੰਗਦਾ ਹੈ। ਖਰੀਦਦਾਰੀ ਨੂੰ ਸਰਲ ਬਣਾਉਣ ਅਤੇ ਪਾਸਵਰਡ ਚਰਣ ਨੂੰ ਛੱਡਣ ਲਈ:
ਸਟੋਰ ਤੇ ਜਾਉ ਐਪਲੀਕੇਸ਼ਨ, ਅਤੇ ਖੋਜ ਬਾਕਸ ਦੇ ਬਗਲ ਵਾਲੀ ਆਪਣੀ ਸਾਈਨ-ਇਨ ਤਸਵੀਰ ਦੀ ਚੋਣ ਕਰੋ।
ਸੈਟਿੰਗਾਂ ਖਰੀਦਦਾਰੀ > ਸਾਈਨ-ਇਨ > ਮੇਰੇ ਖਰੀਦਦਾਰੀ ਤਜਰਬੇ ਨੂੰ ਸੁਆਰੋ ਤੇ ਜਾਉ।
ਸਵਿੱਚ ਨੂੰ ਚਾਲੂ ਵਾਲੀ ਸਥਿਤੀ ਚ ਲੈਕੇ ਜਾਉ।
ਇਹ ਤੁਹਾਨੂੰ ਬਿਨਾਂ ਪਾਸਵਰਡ ਦਾਖ਼ਲ ਕੀਤੇ ਸਟੋਰ ਤੋਂ ਖਰੀਦਦਾਰੀ ਕਰਨ ਦੇਵੇਗਾ।
ਤੁਹਾਡੇ ਹੋਰ ਡਿਵਾਈਸਿਸ ਪ੍ਰਭਾਵਿਤ ਨਹੀਂ ਹੋਣਗੇ ਜਦੋਂ ਤੱਕ ਕਿ ਤੁਸੀਂ ਹਰੇਕ ਤੇ ਸੈਟਿੰਗ ਨੂੰ ਬਦਲ ਨਹੀਂ ਦਿੰਦੇ।
ਇਹ ਸੈਟਿੰਗ ਇਨ-ਔਪ੍ਰਯੋਗ ਖਰੀਦਦਾਰੀਆਂ ਤੇ ਲਾਗੂ ਹੁੰਦੀ ਹੈ।